सूरज को आज ग्रहण लग गया है
एक किरण, शायद आख़री और अकेली
मेरे हाथ में रह गई है
पर मैं घोर अँधेरे में गुम हूँ
अब यह मुझसे नहीं संभलेगी
लो, यह है तुम्हारे हवाले
इसे दूध पिलाना अमन का
और चूरी खिलाना इश्क़ की
और ध्यान रहे
ना पड़े एक भी छाँव
इस ग्रहण की
words of the father
as he leaves his baby
in the arms of a woman
who's nursing her child in her lap
ਸੂਰਜ ਨੂੰ ਅੱਜ ਗ੍ਰਹਿਣ ਲੱਗ ਗਿਆ ਹੈ
ਇਕ ਕਿਰਨ, ਖੌਰੀ ਆਖਰੀ ਤੇ ਅਕੇਲੀ
ਮੇਰੇ ਹੱਥ ਵਿਚ ਰਹਿ ਗਈ ਏ
ਪਰ ਮੈਂ ਘੁੱਪ ਹਨੇਰੇ ਵਿਚ ਹਾਂ ਗੁਆਂਚਾ
ਹੁਣ ਮੇਰੇ ਕੋਲੋਂ ਇਹ ਨਹੀਂ ਸੰਭਲਣੀ
ਲੋ! ਇਹ ਹੈ ਤੁਆਡੇ ਹਵਾਲੇ
ਇਹਨੂੰ ਦੁੱਧ ਪਿਲਾਣਾ ਅਮਨ ਦਾ
ਤੇ ਚੂਰੀ ਖਵਾਣਾ ਇਸ਼ਕ ਦੀ
ਤੇ ਧਯਾਨ ਰਹੇ
ਨਾ ਪਵੇ ਇਕ ਵੀ ਛਾਂ
ਇਸ ਗ੍ਰਹਿਣ ਦੀ
words of the father
as he leaves his baby
in the arms of a woman
who's nursing her child in her lap
No comments:
Post a Comment